ਜੀ ਆਇਆਂ ਨੂੰ.ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ.ਸ਼ੇਅਰਾਂ ਦੀ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ.

ਨਵੇਂ ਤੇ ਵਧੀਆ ਦਿਲਕਸ਼ ਸ਼ੇਅਰਾਂ ਨੂੰ ਇੱਥੋਂ ਪੜ੍ਹੋ ਜੀ,ਤੇ ਕਾਪੀ ਕਰੋ ਜੀ,ਤੇ ਲੋਕਾਂ ਨੂੰ ਸਕਰੈਪ ਕਰੋ ਜੀ.ਨੋਟ-ਹਰ ਰੋਜ ਨਵੇਂ ਸ਼ੇਅਰ ਪਾਏ ਜਾਂਦੇ ਹਂਨ...ਸਾਡਾ ਮਨੋਰਥ ਇਸ ਮਾਧਿਅਮ ਨੂੰ ਵਰਤ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਵਿੱਚ ਸਾਹਿਤਕ ਸਾਂਝ ਪਾਉਣਾ ਹੈ ਤੇ ਇਹ ਸਮਰਪਿਤ ਓਹਨਾ ਸਾਰਿਆਂ ਨੂੰ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਦਿਲ ਤੋਂ ਕਰਦੇ ਹਨ


Thursday, 18 April 2013 7 comments

o labheya mainu safaa nahi Punjabi 2 lines shayari



Please Join Us To Submit Your Shayari  Under Your Name Please  Click Here To Signup
mai kismat to khafaa nahi par hoyi mere naal wafaa nahi..
jithe likheya c rabb ne mel sada o labheya mainu safaa nahi…
written by- Gurpreet kaur Gill
Please Join Us To Submit Your Shayari  Under Your Name Please  Click Here To Signup

0 comments

ਕੁੱਝ ਗੱਲਾਂ ਮੇਰੀਆਂ ਤੇ ਓਹਦੀਆਂ Punjabi self Written Shayari


ਓਹ ਕਹਿੰਦੀ, ਕੀ ਗੱਲ, ਹੁਣ ਨਾ ਮੈਨੂੰ ਟੋਕਦਾ ਤੂੰ…ਮੈਨੂੰ ਮਨ-
ਮਰਜੀ ਕਰਨੋਂ ਨਾ ਰੋਕਦਾ ਤੂੰ.
ਮੈਂ ਕਿਹਾ…. ਮੈਂ ਆਪਣੀ ਚੀਜ ਤੇ ਹੱਕ ਜਤਾਉਂਦਾ ਹਾਂ….
ਤੂੰ ਮੇਰੀ ਹੈ ਈ ਨੀ….ਤਾਂ ਮੈਂ ਪਰਾਈ ਚੀਜ ਤੇ ਹੱਕ ਜਤਾਕੇ ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਰਾਹ ਚ ਮੈਨੂੰ ਖੜਾਉਂਦਾ ਨਾ…ਨੈਣਾਂ ਨਾਲ
ਨੈਣ ਤੂੰ ਮਿਲਾਉਂਦਾ ਨਾ.
ਮੈਂ ਕਿਹਾ….ਮੇਰੀ ਧਰਤੀ ਦੀ ਧੂੜ ਨਾਲ ਯਾਰੀ ਆ….
ਤੂੰ ਅਸਮਾਨ ਚ ਉੱਡਦਾ ਚਕਰਵਾਤ ਏ….ਵਗਦੀ ਹਨੇਰੀ ਨੂੰ ਖੜਾਕੇ ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਹੁਣ ਤੂੰ ਮੈਨੂੰ ਚਾਹੁੰਦਾ ਨਾ…ਹੁਣ ਖ਼ਾਬ ਮੇਰੇ
ਸਜਾਉਂਦਾ ਨਾ.
ਮੈਂ ਕਿਹਾ….ਮੈਂ ਔਕਾਤ ਚ ਰਹਿੰਦਾ ਹਾਂ….
ਮੈਂ ਸੱਚ ਹੋਣ ਆਲੇ ਸੁਪਨੇ ਸਜਾਉਂਦਾ ਹਾਂ….ਟੁੱਟਣ ਆਲੇ ਸਪਨੇ ਸਜਾਕੇ
ਮੈਂ
ਕੀ ਲੈਣਾ….
ਓਹ ਕਹਿੰਦੀ, ਕੀ ਗੱਲ, ਅੱਜ ਕੱਲ ਯਾਦ ਈ ਨੀ ਕਰਦਾ…ਨਾ ਫੋਨ
ਨਾ ਮੈਸੇਜ ਕਰਦਾ.
ਮੈਂ ਕਿਹਾ….ਅਸੀਂ ਸਬ ਦੇ ਦੁੱਖਾਂ ਦੇ ਸਾਂਝੀ ਹਾਂ….
ਤੂੰ ਗੈਰਾਂ ਨਾਲ ਖੁਸ਼ ਹਾਂ….ਤਾਂ ਮੈਂ ਤੇਰੀ ਹਸਦੀ ਵਸਦੀ ਜ਼ਿੰਦਗੀ ਚ ਆਕੇ
ਕੀ ਲੈਣਾ….
0 comments

dil vich naam usda Punjabi Self Written Shayari


Dil vich naam ik eho jeha jo kde kise ton naa mitta hoya,
Chaunde si asin usnu bathera par sathon na usnu paa hoya,
Ikk basster vang sade dil nu lipt gyi oh jo satho naa laah hoya,
Usne tan horrrr bathere labhh laye,pr sidhu ne tann usnu khoya,,,,,,,…..
Written by- Jassi Sidhu
0 comments

ਅੱਜ ਬੜੀ ਬਦਲਵਾਈ ਹੈ ਤੇਰੇ ਸ਼ਹਿਰ ਅੰਦਰ Punjabi Self Written Shayari


ਅੱਜ ਬੜੀ ਬਦਲਵਾਈ ਹੈ ਤੇਰੇ ਸ਼ਹਿਰ ਅੰਦਰ|
ਕਾਲੀ ਘਟਾ ਸ਼ਾਈ ਹੈ ਤੇਰੇ ਸ਼ਹਿਰ ਅੰਦਰ|
ਕਦੀ ਹਵਾ ਦੇ ਬੁੱਲੇ ਨਾਲ ਨਚਦਾ ਤੇ ਕਦੀ ਕਣੀਆਂ ਸੰਗ ਰੋਂਦਾ ਹੈ
ਅੱਜ ਮੌਸਮ ਹੋਇਆ ਸ਼ੁਦਾਈ ਹੈ ਤੇਰੇ ਸ਼ਹਿਰ ਅੰਦਰ |
ਕੋਸ਼ਿਸ਼ ਤਾਂ ਏ ਸੀ ਮੇਰੀ ਕੇ ਮੇਹ੍ਫਿਲਾਂ ਦਾ ਦੌਰ ਚਲਦਾ ਰਹੇ ,
ਪਰ ਮੇਰੇ ਹਿੱਸੇ ਪਈ ਤਨਹਾਈ ਹੈ ਤੇਰੇ ਸ਼ਹਿਰ ਅੰਦਰ |
ਹਾਰ ਹੰਭ ਖਾਲੀ ਹਥ ਹੀ ਕਈ ਘਰਾਂ ਨੂ ਮੁੜ੍ਹ ਗਏ ਨੇ
ਤੇ ਕਈਆਂ ਹਥਾਂ ਤੇ ਸਰੋਂ ਜਮਾਈ ਹੈ ਤੇਰੇ ਸ਼ਹਿਰ ਅੰਦਰ |
ਕੁਤੇਆਂ ਦਾ ਰੋਨਾ ਵੀ ਸਾਰੀ ਰਾਤ ਹੀ ਚਲਦਾ ਰਿਹਾ,
ਕੋਈ ਲਗਦਾ ਆਫਤ ਆਈ ਹੈ ਤੇਰੇ ਸ਼ਹਿਰ ਅੰਦਰ |
ਓਹੀ ਗੱਲਾਂ ,ਓਹੀ ਸ਼ਿਕਵੇ , ਓਹੀ ਸਵਾਲ , ਜਾਮ ਹੈ ਹਥ ਚ ,
ਅੱਜ ਫਿਰ ਮੇਂ ਮੇਹਫਿਲ ਸਜਾਈ ਹੈ ਤੇਰੇ ਸ਼ਹਿਰ ਅੰਦਰ |
ਤੂੰ ਮੁੜ੍ਹ ਆਵੇਂਗਾ ਸਜਣਾ ਮੇਲ ਦੁਬਾਰਾ ਹੋਵਣਗੇ,
ਇਕ ਝੂਠੀ ਆਸ ਲਗਾਈ ਹੈ ਤੇਰੇ ਸ਼ਹਿਰ ਅੰਦਰ |
ਬਦੋ-ਬਦੀ ਹੋ ਜਾਂਦਾ ਹੈ ਤੇਰਾ ਗੀਤਾਂ ਵਿਚ ਜਿਕਰ ,
ਮੇਂ ਜਦ ਵੀ ਕਲਮ ਘਸਾਈ ਹੈ ਤੇਰੇ ਸ਼ਹਿਰ ਅੰਦਰ | ਸੁਖ
Written By- sukh

Site Stats

 
;